ਐਮ ਐਲ ਏ ਸਾਹਿਬ ਦੇ ਘਰ ਪਹੁੰਚੀ ਕੋਇਲੇ ਦੀ ਮਿਠਾਈ

18-Nov-05 05:52:18
0
340
SUPPORT US BY SHARING

ਠੇਕਾ  ਅਧਾਰਿਤ ਰਮਸਾ ਅਤੇ ਨਾਨ ਟੀਚਿੰਗ ਸਟਾਫ ਸਿੱਖਿਆ ਵਿਭਾਗ ਵਿਚ  ਠੇਕੇ ਅਧੀਨ ਕੰਮ ਕਰ ਰਹੇ ਸਟਾਫ ਵਲੋਂ ਦਿਵਾਲੀ ਦੇ ਤਿਉਹਾਰ ਮੌਕੇ ਗਿਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੀ ਕੋਠੀ ਵਿਚ ਪਹੁੰਚ ਕੇ ਮਠਿਆਈ ਵਜੋਂ ਕੋਲੇ ਦੇ ਡੱਬੇ ਭੇਂਟ ਕੀਤੇ ਅਤੇ ਆਪਣੀਆਂ ਮੰਗਾਂ ਬਾਰੇ ਵਿਧਾਇਕ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ । ਇਸ ਤੋਂ ਇਲਾਵਾ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ । ਇਸ ਮੌਕੇ ਅਧਿਆਪਕਾਂ ਦੇ ਰੂਬਰੂ ਹੁੰਦੇ ਹੋਏ ਰਾਜਾ ਵੜਿੰਗ ਨੇ ਆਪਣੇ ਵਲੋਂ ਮਠਿਆਈ ਦੇ ਡੱਬੇ ਨਾਲ ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨਾਂ ਦੀਆਂ ਮੁਸਕਲਾਂ ਸੁਣੀਆਂ । ਇਸ ਮੌਕੇ ਅਧਿਆਪਕਾਂ ਵਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ  ਉਨ੍ਹਾਂ ਨਾਲ ਕੀਤੇ ਗਏ ਵਾਅਦਿਆਂ ਦੀ ਯਾਦ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਲੋਂ ਟਵੀਟ ਕਰਕੇ ਦਿੱਤੇ ਜੁਵਾਬ ਨੂੰ ਇਕ ਪ੍ਰੈਸ ਨੋਟ ਰਾਹੀਂ ਦਿਖਾਇਆ ਗਿਆ ।

कर्मचारियों और गैर शिक्षण स्टाफ मिठाई की कोयला बॉक्स पर दिवाली के त्योहार के शिक्षा विभाग में अनुबंध के तहत काम करने की संविदा आधारित प्रपत्र द्वारा प्रस्तुत श्री युद्धरत गिद्दड़बाहा के घर में पहुंचे और विधायकों ने अपनी मांग के बारे में युद्धरत साथ मुलाकात की। इसके अलावा उनकी समस्याओं के बारे में जानकारी दी। युद्धरत शिक्षकों बना सामना करना पड़ता है मीठा शिक्षकों मिठाई और उनकी समस्याओं को सुना के एक बॉक्स के साथ सामना करते हैं।


SUPPORT US BY SHARING

LEAVE A REPLY

Please enter your comment!
Please enter your name here