ਕਾਂਗਰਸ ਦਾ ਮੋਦੀ ਨੂੰ ਘੇਰਾ

18-Nov-09 08:22:25
0
62
SUPPORT US BY SHARING

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਸੈਕਟਰ ਸਤਾਰਾਂ ਵਿੱਚ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਸਾਹਮਣੇ ਨੋਟਬੰਦੀ ਦੇ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ । ਆਗੂਆਂ ਨੇ ਕਿਹਾ  ਕਿ ਨੋਟਬੰਦੀ ਨੂੰ ਦੋ ਸਾਲ ਪੂਰੇ ਹੋ ਗਏ ਹਨ ਪਰ ਅਜੇ ਤੱਕ ਕਾਲਾ ਧਨ ਬਾਹਰ ਨਹੀਂ ਕੱਢਿਆ ਗਿਆ
ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੋਟਬੰਦੀ ਕਾਰਨ ਪੂਰੇ ਦੇਸ਼ ਦਾ ਅਰਥਚਾਰਾ ਟਰੀ ਹੋ ਗਿਆ ਸੀ ..ਜੇ ਅਜੇ ਤਕ ਵੀ ਪੈਰਾਂ ਸਿਰ ਨਹੀਂ ਆਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਵੇਲੇ ਇਹ ਐਲਾਨ ਕੀਤਾ ਸੀ ਕਿ ਕਾਲਾ ਧਨ ਬਾਹਰ ਆ ਜਾਵੇਗਾ ਅਜੇ ਤੱਕ ਵੀ ਕੇਂਦਰ ਸਰਕਾਰ ਨਹੀਂ ਦੱਸ ਸਕੀ ਕਿ ਕਿੰਨਾ ਕਾਲਾਧਨ ਬਾਹਰ ਆਇਆ ਹੈ
पंजाब कांग्रेस अध्यक्ष सुनील जाखड़ के नेतृत्व में सेक्टर सीटों में भारतीय रिज़र्व बैंक के खिलाफ मामले के खिलाफ एक विरोध आयोजित किया गया था। कांग्रेस के नेताओं और श्रमिक नारे चिल्लाते हैं नेताओं ने कहा कि प्रतिबंध दो साल तक पूरा हो चुका है लेकिन काले धन वापस नहीं लिया गया है 
सुनील जाखड़ ने मीडिया के साथ बातचीत में कहा कि देश की अर्थव्यवस्था को ध्यान में रखते हुए नष्ट कर दिया गया था। यहां तक ​​कि प्रधान मंत्री नरेंद्र मोदी ने भी घोषणा की थी कि वह नोट जारी करने के समय काले धन से बाहर आएंगे।

SUPPORT US BY SHARING