ਦਿਵਾਲੀ ਤੋਂ ਬਾਅਦ ਖਹਿਰਾ ਕਰਨਗੇ ਵੱਡਾ ਧਮਾਕਾ

18-Nov-05 12:41:38
0
1102
SUPPORT US BY SHARING

ਸੁਖਪਾਲ ਸਿੰਘ ਖਹਰਿਾ ਨੇ ਇਹ ਵੀ ਕਿਹਾ ਕਿ ਦਿਵਾਲੀ ਤੋਂ ਬਾਅਦ ਉਹ ਵੱਡਾ ਧਮਾਕਾ ਕਰਨਗੇ ਹੋ ਸਕਦਾ ਹੈ ਕਿ ਉਹ ਆਪਣੇ ਹਮਖਿਆਲੀਆਂ ਨਾਲ ਗੱਠਜੋੜ ਕਰ ਲੈਣ ਜਾਂ ਦਿੱਲੀ ਧੜੇ ਦੇ ਕੁਝ ਵਿਧਾਇਕ ਵੀ ਖਹਿਰਾ ਦੇ ਧੜੇ `ਚ ਸ਼ਾਮਿਲ ਹੋ ਸਕਦੇ ਹਨ ਇਸ ਦੀ ਸੰਭਾਵਨਾ ਕੰਵਰ ਸੰਧੂ ਅਤੇ ਖਹਿਰਾ ਨੇ ਜਤਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਸੰਬਰ `ਚ ਪੰਚਾਇਤੀ ਚੋਣਾਂ ਤੋਂ ਬਾਅਦ ਇੱਕ ਹਫਤੇ ਦਾ ਪੰਜਾਬ ਦੀ ਕਿਸਾਨੀ, ਨੌਜਵਾਨੀ ਅਤੇ ਇਨਸਾਫ ਮਾਰਚ ਕੱਢਣ ਦਾ ਐਲਾਨ ਕੀਤਾ

ਆਮ ਆਦਮੀ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਸੋਮਵਾਰ ਨੂੰ ਇੱਥੇ 3 ਮੈਂਬਰੀ ਡਿਸਪਲਨਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ, ਜਿਸ ‘ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਅਤੇ ਮਾਨਸਾ ਤੋਂ ਪੀ. ਏ. ਸੀ. ਦੀ ਮੈਂਬਰ ਕਰਮਜੀਤ ਕੌਰ ਸ਼ਾਮਲ ਹਨ।

ਕੰਵਰ ਸੰਧੂ ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਖਹਿਰਾ ਵਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲਧਿਆਣਾ ਦੇ ਵਾਈਸ ਚਾਂਸਲਰ ਕੇ. ਐੱਸ. ਔਲਖ ਨੂੰ ਲੋਕ ਆਯੁਕਤ ਐਲਾਨਿਆ ਗਿਆ ਹੈ ਜੋ ‘ਆਪ’ ਦੀ 22 ਕੋਰ ਕਮੇਟੀ ਨੂੰ ‘ਸ਼ੋਅ ਕਾਜ਼ ਨੋਟਿਸ’ ਜਾਰੀ ਕਰਨਗੇ ਅਤੇ ਉਨ੍ਹਾਂ ਦਾ ਪੱਖ ਜਾਨਣ ਤੋਂ ਬਾਅਦ ਪੂਰੀ ਬਣਦੀ ਕਾਰਵਾਈ ਉਨ੍ਹਾਂ ‘ਤੇ ਕੀਤੀ ਜਾਵੇਗੀ।

कँवर संधू को इस समिति का प्रमुख बनाया गया है। इस के इलावा खहरा की तरफ से पंजाब एग्रीकल्चरल यूनिवर्सिटी, लध्याना के वाइस चांसलर के. ऐस्स. औलख को लोग आयुक्त खुले आम गया है जो’आप’की 22 झलर समिति को’शो काम नोटिस’जारी करेंगे और उन का पक्ष जानने के बाद पूरी बनती कार्यवाही उन पर की जायेगी।

 


SUPPORT US BY SHARING

LEAVE A REPLY

Please enter your comment!
Please enter your name here