ਨਵਜੋਤ ਸਿੱਧੂ ਸੁਖਬੀਰ ਬਾਦਲ ਨਾਲ ਧਰਨੇ `ਤੇ ਬੈਠਣ ਲਈ ਤਿਆਰ

18-Nov-05 12:59:20
0
228
SUPPORT US BY SHARING

ਟਕਸਾਲੀ ਆਗੂਆਂ ਨੂੰ ਅਕਾਲੀ ਦਲ ਨਾਲ ਕੋਈ ਪ੍ਰਾਬਲਮ ਨਹੀਂ ਬਲਕਿ ਉਨ੍ਹਾਂ ਨੂੰ ਜੀਜਾ ਅਤੇ ਸਾਲਾ ਤੋਂ ਹੈ ਇਹ ਗੱਲ ਅੱਜ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ   ਸਿੱਧੂ ਵੱਲੋਂ ਸਾਂਝੀ ਕੀਤੀ ਗਈਇਹ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਤੇ   ਲਾਉਂਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਕੀ ਸੁਖਬੀਰ ਸਿੰਘ ਬਾਦਲ ਬਰਗਾੜੀ ਜਾ ਕੇ ਧਰਨਾ ਦੇਣ ਤੇ ਮੈਂ ਵੀ ਉਨ੍ਹਾਂ ਦੇ ਨਾਲ ਧਰਨੇ ਤੇ ਬੈਠਣ ਨੂੰ ਤਿਆਰ ਹਾਂ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਤੇ ਵਰਦਿਆਂ ਇਹ ਭੀ ਕਿਹਾ ਕਿ  ਬਾਦਲ   ਪਰਿਵਾਰ ਦਾ  ਸਿਰਫ ਲਾਸ਼ਾਂ ਤੇ ਰਾਜਨੀਤੀ ਕਰਨਾ ਹੀ ਇਨ੍ਹਾਂ ਦਾ ਦਸਤੂਰ ਹੈ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਤੋਂ ਇਹ ਵੀ ਪੁੱਛਿਆ ਕਿ ਉਹ ਕੀਹਦੇ ਲਈ ਧਰਨਾ ਦੇ ਰਹੇ ਹਨ ਜਦੋਂ ਕਿ ਕੇਂਦਰ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਹੈ ਤੇ ਉਨ੍ਹਾਂ ਦੀ ਧਰਮ ਪਤਨੀ ਪਿਛਲੇ ਸਾਢੇ ਚਾਰ ਸਾਲ  ਕੇਂਦਰੀ ਮੰਤਰੀ ਬਣੇ ਹੋਏ ਹਨ

टकसाली नेताओं को अकाली दल के साथ कोई प्राबलम नहीं बल्कि उन को जीजा और साला से है यह बात आज चण्डीगढ़ में अपनी रिहायश और पत्रकारों के साथ बातचीत करते पंजाब के कैबिनेट मंत्री नवजोत सिंह सिद्धू की तरफ से सांझी की गईइह निशाना सुखबीर सिंह बादल और लगाते हुए उनहोंने यह भी कहा कि क्या सुखबीर सिंह बादल बरगाड़ी जा कर धरना देने पर मैं भी उन के साथ धरने और बैठने को तैयार हैं नवजोत सिंह सिद्धू ने बादल परिवार और वर्दियाँ यह भी कहा कि बादल परिवार का सिर्फ़ लाशें और राजनीति करना ही इन का दस्तूर है नवजोत सिंह सिद्धू ने सुखबीर सिंह बादल से यह भी पूछा कि वह किस के लिए धरना दे रहे हैं जब कि केंद्र में उन की अपनी सरकार है और उन की धर्म पत्नी पिछले साढ़े चार साल केंद्रीय मंत्री बने हुए हैं


SUPPORT US BY SHARING

LEAVE A REPLY

Please enter your comment!
Please enter your name here