ਬਾਗੀਆਂ ਤੇ ਅਕਾਲੀ ਦਲ ਦਾ ਐਕਸ਼ਨ , ਸੇਖਵਾਂ ਬਰਖਾਸਤ

0
127
SUPPORT US BY SHARING

ਅਕਾਲੀ ਦਲ ਨੇ ਅੱਜ ਕਾਦੀਆਂ ਦੇ ਆਗੂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਵਿਚੋਂ ਕੱਢਦਿਆਂ ਉਸ ਦੀ ਮੁੱਢਲੀ ਪਾਰਟੀ ਮੈਂਬਰਸ਼ਿਪ ਨੂੰ ਖਾਰਜ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੇਖਵਾਂ ਦੀਆਂ ਪਾਰਟੀ- ਵਿਰੋਧੀ ਗਤੀਵਿਧੀਆਂ ਨੂੰ ਵੇਖਦੇ ਹੋਏ ਉਸ ਖ਼ਿਲਾਫ ਇਹ ਕਾਰਵਾਈ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਸੇਖਵਾਂ ਨੇ ਇੱਕ ਮੌਕਾਪ੍ਰਸਤ ਵਾਂਗ ਵਿਵਹਾਰ ਕੀਤਾ ਹੈ ਅਤੇ ਉਹ ਆਪਣੀ ਮਾਂ ਪਾਰਟੀ ਦੇ ਪਿੱਠ ਵਿਚ ਛੁਰਾ ਮਾਰਨ ਵਾਲੀਆਂ ਹਰਕਤਾਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਉਸ ਨੂੰ ਸੌਪੀਆਂ ਬੇਅੰਤ ਜ਼ਿੰਮੇਵਾਰੀਆਂ ਦੇ ਬਾਵਜੂਦ ਉਸ ਨੇ ਪਾਰਟੀ ਪ੍ਰਤੀ ਨਾਸ਼ੁਕਰਗੁਜ਼ਾਰੀ ਵਿਖਾਈ ਹੈ। ਇਸ ਲਈਸੇਖਵਾਂ ਨੂੰ ਤੁਰੰਤ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ।
  • अकाली दल ने आज पार्टी से कदियन नेता सेवा सिंह सेखवान को निष्कासित कर दिया और अपनी मूल पार्टी सदस्यता को खारिज कर दिया। इसे खुलासा करते हुए, पार्टी के वरिष्ठ उपाध्यक्ष डॉ। दलजीत सिंह चीमा ने कहा कि यह कार्रवाई सेखवान की पार्टी विरोधी गतिविधियों के खिलाफ की गई है
    उन्होंने कहा कि एक पंक्ति में चार विधानसभा चुनाव हारने वाले सेखवान ने एक अवसरवादी की तरह व्यवहार किया है और वह अपनी मां पार्टी के पीछे छेड़छाड़ कर रहा है। उन्होंने कहा कि पार्टी द्वारा उन्हें असीमित जिम्मेदारियों के बावजूद, उन्होंने पार्टी के प्रति अस्वस्थता दिखाई है। इसलिए प्राप्तकर्ताओं को तुरंत पार्टी से निष्कासित कर दिया जाता है।

SUPPORT US BY SHARING

LEAVE A REPLY

Please enter your comment!
Please enter your name here