ਹੁਣ ਕੇਜਰੀਵਾਲ ਨੂੰ ਸਸਪੈਂਡ ਕਰਨਗੇ ਖਹਿਰਾ

18-Nov-05 13:35:42
0
555
SUPPORT US BY SHARING

ਬੀਤੇ ਦਿਨੀਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਆਪ ਵੱਲੋਂ ਸਸਪੈਂਡ ਤਾਂ ਕਰ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਅਜਿਹਾ ਕਰਕੇ ਵੀ ਕਸੂਤੀ ਫਸਦੀ ਦਿਖਾਈ ਦੇ ਰਹੀ ਕਿਉਂ ਕਿ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸਿੰਘ ਸੰਧੂ ਨੇ ਅੱਜ ਮੀਡੀਆ ਸਾਹਮਣੇ ਆਮ ਅਦਮੀ ਪਾਰਟੀ ਦਾ ਸੰਵਿਧਾਨ ਪੇਸ਼ ਕੀਤਾ ਅਤੇ ਕਿਹਾ ਕਿ ਕੋਰ ਕਮੇਟੀ ਬਣਾਉਣ ਦਾ ਹੀ ਕੋਈ ਪ੍ਰਾਵਧਾਨ ਨਹੀਂ ਹੈ ਇਸ ਲਈ ਉਹ ਕਮੇਟੀ ਉਨ੍ਹਾਂ ਨੂੰ ਭੰਗ ਕਰ ਹੀ ਨਹੀਂ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਕੰਵਰ ਸੰਧੂ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਆਮ ਆਦਮੀ ਹਾਈ ਕਮਾਂਡ ਅਤੇ ਅਰਵਿੰਦ ਕੇਜਰੀਵਾਲ ਨੂੰ ਪੁੱਛੇਗੀ ਕਿ ਉਨ੍ਹਾਂ ਨੇ ਕਿਸ ਅਧਾਰ `ਤੇ ਖਹਰਿਾ ਅਤੇ ਸੰਧੂ ਨੂੰ ਮੁੱਅਤਲ ਕੀਤਾ ਹੈ। ਉਹ ਆੁਣ ਵਾਲੇ ਦਿਨਾਂ `ਚ ਕੇਜਰੀਵਾਲ ਅਤੇ ਬਾਕੀ ਆਗੂਆਂ ਨੂੰ ਨੋਟਿਸ ਭੇਜਣਗੇ ।

बीते दिनों सुखपाल सिंह खहरा और कँवर संधू को आप की तरफ से सस्पैंड तो कर दिया गया परन्तु आम आदमी पार्टी ऐसा करके भी कसूती फंसती दिखाई दे रही क्यों कि सुखपाल सिंह खहरा और कंवर सिंह संधू ने आज मीडिया सामने आम अद्मि पार्टी का संविधान पेश किया और कहा कि झलर समिति बनाने का ही कोई प्रावधान नहीं है इस लिए वह समिति उन को भांग कर ही नहीं सकती। इस के साथ ही उन कहा कि उन की तरफ से कँवर संधू का नेतृत्व में िितन्न सदस्यता समिति बनाई गई है जो आम आदमी हाई कमांड और अरविन्द केजरीवाल को पूछेगी कि उन्हों ने किस आधार पर खहरिा और संधू को निरस्त किया है। वह आुण वाले दिनों में केजरीवाल और बाकी नेताओं को नोटिस भेजेंगे।


SUPPORT US BY SHARING

LEAVE A REPLY

Please enter your comment!
Please enter your name here