25 C
Chandigarh, India
Wednesday, July 17, 2019

ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ...

ਹੱਦ ਦਰਜੇ ਦੇ ਨਿਰਦਈ ਹੋਏ ਕੈਪਟਨ ਤੇ ਮੋਦੀ – ਆਪ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਕਿਸਾਨ, ਖੇਤ-ਮਜ਼ਦੂਰ ਆਤਮ ਹੱਤਿਆਵਾਂ ਅਤੇ ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨਾਂ...

ਸੁਖਬੀਰ ਬਾਦਲ ਨੂੰ ਸੀਰੀਅਸ ਨਾ ਲਿਆ ਕਰੋ: ਭਗਵੰਤ ਮਾਨ

आम आदमी पार्टी के नेता भगवंत मान ने डीढसा पर निशाना साधते हुए कहा कि इनका कुछ पता ही नहीं चलता पिता का कुछ...

ਬਠਿੰਡਾ ‘ਚ ਜਾ ਕੇ ਖਹਿਰਾ ਨੇ ਲਲਕਾਰੇ ਬਾਦਲ

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਡੈਮੋਕਰੇਟਿਕ ਗਠਜੋੜ ਦੇ ਬਠਿੰਡਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵੱਡੇ ਰੋਡ ਸ਼ੋਅ ਨਾਲ ਆਪਣੀ ਚੋਣ ਮੁਹਿੰਮ ਦਾ ਢੋਲ ਵਜਾ ਦਿੱਤਾ। ਅੱਜ ਖੈਰਾ ਦੀ ਅਗਵਾਈ ਵਿਚ 100 ਕਿਲੋਮੀਟਰ ਲੰਬਾ ਕਾਫਲਾ ਮੌਰ ਤੋਂਤਲਵੰਡੀ ਸਾਬੋ ਪਹੁੰਚਿਆ  ਤੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ.ਖਹਿਰਾ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਉਨ•ਾਂ ਨੂੰ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਦੀ ਚੁਣੌਤੀ ਮਨਜ਼ੂਰ ਹੈ। ਉਨ•ਾਂ ਕਿਹਾ ਕਿ ਉਹ ਲੋਕਾਂ ਦਾ ਪਰਿਵਾਰਵਾਦ ਦੀ ਸਿਆਸਤ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਉਨ•ਾਂ ਬਾਦਲ ਤੇ ਭਾਈ ਭਤੀਜਾਵਾਦ ਦੀ ਸਿਆਸਤ ਦੇ ਨਾਲ, ਵੱਡੇਪੱਧਰ ਤੇ ਭ੍ਰਿਸ਼ਟਾਚਾਰ ਕਰਨ ਦਾ ਵੀ ਦੋਸ਼ ਲਾਇਆ। ਉਨ•ਾਂ ਕਿਹਾ ਕਿ ਬਾਦਲ ਤੇ ਕੈਪਟਨ ਦੋਵੇਂ ਆਪਸ ਵਿਚ ਮਿਲ ਕੇ ਵਾਰੀ ਵਾਰੀ ਲੋਕਾਂ ਨੂੰ ਲੁੱਟਣ ਦੀ ਖੇਡ, ਖੇਡ ਰਹੇ ਹਨ।  ਉਨ•ਾਂ ਕਿਹਾ ਕਿ ਮਾਲਵਾ ਬਾਦਲਾਂ ਹੱਥੋਂ ਪੀੜਤ ਸਭ ਤੋਂ ਵੱਡਾ ਇਲਾਕਾ ਹੈ। ਬਾਦਲਾਂ ਨੇ ਪੰਜ ਸਾਲ ਤੱਕ ਲੋਕਾਂ ਤੇ ਰਾਜ ਕੀਤਾ ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਾਕਾਮ ਰਹੇ। ਉਨ•ਾਂ ਕਿਹਾ ਕਿ ਨਸ਼ੇ, ਗਰੀਬੀ ਤੇ ਬੇਰੁਜ਼ਗਾਰੀ ਭਖਦੇ ਮਸਲੇ ਹਨ। ਰਾਜ ਵਿਚ ਸਿਰਫ ਉਨ•ਾਂਨੂੰ ਹੀ ਫਾਇਦਾ ਹੋਇਆ ਹੈ ਜਿਨ•ਾਂ ਦੀ ਬਾਦਲਾਂ ਨਾਲ ਨੇੜਤਾ ਹੈ। ਕਿਸਾਨਾਂ ਖਾਸ ਕਰਕੇ ਮਾਨਸਾ ਤੇ ਬਠਿੰਡਾ ਜ਼ਿਲਿ•ਆਂ ਦੇ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੈ। ਕਿਸਾਨਾਂ ਦੀ ਤਬਾਹੀ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਨ•ਾਂ ਬਠਿੰਡਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਦੇ ਜ਼ੁਲਮਾਂ ਦਾ ਅੰਤ ਕਰਨ ਲਈ ਉਨ•ਾਂ ਨੂੰ ਜਿਤਾਉਣ। ਬਾਦਲ ਲੋਕਰਾਜ ਲਈ ਖਤਰਾ ਹਨ ਕਿਉਂਕਿ ਉਹ ਰਾਜ ਵਿਚ ਮਾਫੀਆ ਸਭਿਆਚਾਰ ਲੈ ਕੇ ਆਏ ਹਨ। ਕੈਪਟਨ ਸਰਕਾਰ ਬਾਦਲਾਂ ਦੇ ਰਾਜ ਦਾ ਹੀ ਵਾਧਰਾ ਹੈ।ਜ਼ਮੀਨੀ ਪੱਧਰ ਤੇ ਕੁੱਝ ਵੀ ਨੀ ਬਦਲਿਆ। ਬਾਦਲ ਤੇ ਕੈਪਟਨ ਨੂੰ ਸਬਕ ਸਿਖਾਉਣ ਦਾ ਇਹ ਸਭ ਤੋਂ ਵਧੀਆ ਮੌਕਾ ਹੈ। ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਭੋਜਨ ਮੰਤਰੀ ਹੁੰਦੇ ਹੋਏ ਵੀ ਮਾਲਵੇ ਵਿਚ ਕੋਈ ਵੱਡਾ ਕਾਰਖਾਨਾ ਲਿਆਉਣ ਵਿਚ ਫੇਲ ਸਾਬਤ ਹੋਈ। ਉਹ ਸੂਬੇ ਵਿਚ ਬੇਰੁਜ਼ਗਾਰੀ ਤੇ ਕਿਸਾਨਾਂਦੇ ਮਸਲਿਆਂ ਦਾ ਕੇਂਦਰ ਤੋਂ ਹੱਲ ਕਰਵਾਉਣ ਵਿਚ ਵੀ ਫੇਲ ਰਹੀ। ਉਸ ਨੇ ਸਿਰਫ ਆਪਣੇ ਪਰਿਵਾਰ ਦੀ ਜਾਇਦਾਦ ਵਧਾਉਣ ਲਈ ਕੰਮ ਕੀਤਾ। ਪਿਛਲੇ ਪੰਜ ਸਾਲਾਂ ਵਿਚ ਉਸ ਦੀ ਜਾਇਦਾਦ ਵਿਚ ਸਰਾਲ ਵਾਂਗ ਵਾਧਾ ਹੋਇਆ। ਹਰਸਿਮਰਤ ਕੌਰ ਉਸ ਮਜੀਠੀਆ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਿਸਨੇ ਜਲਿ•ਆਂਵਾਲੇ ਬਾਗ ਦੇ ਕਾਤਲ ਉਡਵਾਈਰ ਨੂੰ ਖਾਣੇ ਦੀ ਦਾਅਵਤ ਦਿੱਤੀ ਸੀ । ਉਨ•ਾਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਸਿਆਸਤ ਦੇ ਖਲਾਅ ਨੂੰ ਭਰੇਗੀ ਤੇ ਲੋਕਾਂ ਨੂੰ ਵਧੀਆ ਬਦਲ ਦੇਵੇਗੀ। ਲੋਕਾਂ ਦੇ ਅੱਜ ਹੁੰਗਾਰੇ ਨੇ ਪੰਜਾਬ ਏਕਤਾ ਪਾਰਟੀ ਦੇ ਕਾਰਕੁਨਾਂ ਦੇ ਹੌਸਲੇ ਬੁਲੰਦ ਕੀਤੇ ਹਨ

ਆਪ ਨੇ ਐਲਾਨੇ ਤਿੰਨ ਹੋਰ ਉਮੀਦਵਾਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪਿ੍ਰੰਸੀਪਲ ਬੁੱਧ ਰਾਮ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੋਰ...

ਕਾਂਗਰਸੀਆਂ ਤੋਂ ਨਸ਼ੇ ਦੀ ਹੋਮ ਡਿਲਿਵਰੀ ਦਾ ਜਵਾਬ ਮੰਗੇ ਜਨਤਾ- ਆਪ

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਨੇ ਰਾਮਾ ਮੰਡੀ ਦੀ ਇੱਕ 13 ਸਾਲਾਂ 'ਚਿੱਟੇ' ਦੀ ਲਤ ਦਾ ਸ਼ਿਕਾਰ...

सुखबीर बादल ने दिए विवादत बयान

पंजाब में लोकसभा चुनाव का विगल बजते ही राजनीतिक माहौल गर्म होने लगा है पार्टी नेता अपने वर्करों के अंदर जोश भरने के लिए...

भगवंत मान का सुखबीर बादल पर बड़ा बयान

आप नेता भगवंत मान का सुखबीर बादल के संगरूर तीन दिवसीय दौरे पर बड़ा बयान आया है भगवंत मान ने कहा जब संगरूर से...

करतारपुर कॉरिडोर का निर्माण शुरू

 करतापुर कोरिडोर के निमार्ण का कार्या शुरू हो चुका है। आज नैश्नल हाईवे अर्थोरिटी ऑफ इंडिया ने भारत-पाक जीरो लाईन से करीब 10 मीटर...

बैंस ने लाइव हो कर खरीदा चिट्टा

एक तरफ जहां पंजाब सरकार नशे की रोकथाम के लिए बड़े-बड़े दावे कर रही है तो वहीं दूसरी तरफ इन दावों की पोल खोलती...

Stay connected

109,262FansLike
0FollowersFollow
62FollowersFollow
665,176SubscribersSubscribe

Latest article

DON’T DEFRAUD YOURSELF

DON'T DEFRAUD YOURSELF Couple of mornings 7 days studybay me I look at an length of time fitness class at quite a...

Techniken zur Entscharfung von Schererei in Sitzungssalen | The boardroom | Virtual boardroom

Vorstandsretreats einstellen sich auf wichtige Angelegenheiten in einem Gebiet, in seinem der Zeitdruck oder sonstige Ablenkungen, welche mit regelma?igen Vorstandssitzungen qua ihren oft...

The Academic Report Writing Diaries

Figure legends go under the figure, table legends over the table. Write why the game is intriguing with you, and the way it has...